Navjot Singh Sidhu ਦਾ diet chart ਇਹ ਹੈ, ਉੱਠਣ ਤੋਂ ਲੈ ਕੇ ਸੌਣ ਤੱਕ ਇਹ ਖਾਣਗੇ | 𝐁𝐁𝐂 𝐏𝐔𝐍𝐉𝐀𝐁𝐈

0



ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਨ੍ਹਾਂ ਦਿਨੀਂ ਰੋਡ ਰੇਜ ਕੇਸ ਵਿੱਚ ਇੱਕ ਸਾਲ ਦੀ ਸਜ਼ਾ ਭੁਗਤ ਰਹੇ ਹਨ। ਇਹ ਕੇਸ ਅਤੇ ਸਿੱਧੂ ਦੀ ਸਜ਼ਾ ਤਾਂ ਚਰਚਾ ਦਾ ਵਿਸ਼ਾ ਬਣੀ ਹੀ ਹੋਈ ਸੀ, ਇਸੇ ਵਿਚਾਲੇ ਉਨ੍ਹਾਂ ਦੀ ਡਾਇਟ ਨੂੰ ਵੀ ਲੈ ਕੇ ਕਾਫੀ ਚਰਚਾ ਰਹੀ। ਸਿੱਧੂ ਨੂੰ ਜੇਲ੍ਹ ਦਾ ਖਾਣਾ ਰਾਸ ਨਹੀਂ ਆ ਰਿਹਾ ਸੀ, ਦਲੀਲ ਸੀ ਕਿ ਉਨ੍ਹਾਂ ਨੂੰ ਕਣਕ ਦੇ ਆਟੇ ਤੋਂ ਐਲਰਜੀ ਹੈ ਅਤੇ ਇਸ ਤੋਂ ਇਲਾਵਾ ਹੋਰ ਵੀ ਸਿਹਤ ਸਮੱਸਿਆਵਾਂ ਹਨ, ਸਿੱਧੂ ਨੂੰ ਸਪੈਸ਼ਲ ਡਾਇਟ ਦੇਣ ਦੀ ਮੰਗ ਦਾ ਮੁੱਦਾ ਅਦਾਲਤ ਪਹੁੰਚਿਆ, ਇਸ ਲਈ ਮਾਹਰਾਂ ਦਾ ਇੱਕ ਬੋਰਡ ਬਣਾਇਆ ਗਿਆ, ਹੁਣ ਇਸੇ ਬੋਰਡ ਨੇ ਇੱਕ ਡਾਇਟ ਚਾਰਟ ਸਿੱਧੂ ਲਈ ਤਿਆਰ ਕੀਤਾ ਹੈ ਜਿਸ ਮੁਤਾਬਕ ਇਹ ਤੈਅ ਕੀਤਾ ਗਿਆ ਹੈ ਕਿ ਸਿੱਧੂ ਸਵੇਰੇ ਉੱਠਣ ਤੋਂ ਬਾਅਦ ਤੇ ਸੌਣ ਤੋਂ ਪਹਿਲਾਂ ਕੀ ਕੁਝ ਖਾਣਗੇ ਤਾਂ ਉਨ੍ਹਾਂ ਦੀ ਸਿਹਤ ਠੀਕ ਰਹੇਗੀ।

ਸ਼ੂਟ ਐਡਿਟ- ਸਦਫ਼ ਖ਼ਾਨ
ਐਂਕਰ- ਤਨੀਸ਼ਾ ਚੌਹਾਨ

-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤:
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 Mohammed Hanif’s VLOGS, 𝐜𝐥𝐢𝐜𝐤:
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤:
-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
𝐕𝐢𝐬𝐢𝐭 𝐖𝐞𝐛𝐬𝐢𝐭𝐞:
𝐅𝐀𝐂𝐄𝐁𝐎𝐎𝐊:
𝐈𝐍𝐒𝐓𝐀𝐆𝐑𝐀𝐌:
𝐓𝐖𝐈𝐓𝐓𝐄𝐑:

source

Comments are closed.

You have successfully subscribed to the newsletter

There was an error while trying to send your request. Please try again.

Health Santa will use the information you provide on this form to be in touch with you and to provide updates and marketing.